ਸਲਮਾਨ ਖ਼ਾਨ ਨੂੰ ਧਮਕੀਆਂ ਦੇਣ ਅਤੇ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ NIA ਨੂੰ ਇੱਕ ਵੱਡੀ ਸਫ਼ਲਤਾ ਮਿਲੀ ਹੈ। NIA ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਇੱਕ ਸਾਥੀ ਗੈਂਸਗਟਰ ਵਿਕਰਮਜੀਤ ਸਿੰਘ ਨੂੰ UAE ਤੋਂ ਗ੍ਰਿਫ਼ਤਾਰ ਕੀਤਾ ਹੈ। ਵਿਦੇਸ਼ 'ਚ ਬੈਠਾ ਗੈਂਗਸਟਰ ਵਿਕਰਮਜੀਤ ਸਿੰਘ ਉਰਫ਼ ਵਿਕਰਮ ਬਰਾੜ ਹੁਣ NIA ਦੇ ਹੱਥ ਲੱਗ ਗਿਆ ਹੈ। NIA ਹੁਣ ਵਿਕਰਮ ਬਰਾੜ ਨੂੰ ਦੁਬਾਈ ਤੋਂ ਭਾਰਤ ਲਿਆ ਰਹੀ ਹੈ। ਵਿਕਰਮ ਬਰਾੜ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਸ਼ਾਮਲ ਹੈ ।
.
Gangster Vikram Brar, involved in Sidhu murder, arrested from UAE.
.
.
.
#sidhumoosewala #gangsterinpunjab #vikrambrar
~PR.182~